ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ 381 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 10,889 ਹੋ ਗਈ ਹੈ।
ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 02 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਲੁਧਿਆਣਾ, 1 ਪਟਿਆਲਾ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 263 ਹੋ ਗਈ ਹੈ।
ਉੱਥੇ ਹੀ ਸੂਬੇ ਵਿੱਚ ਹੁਣ ਤੱਕ 7,389 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 3,237 ਐਕਟਿਵ ਕੇਸ ਹਨ।
ਅੱਜ ਸਭ ਤੋਂ ਵੱਧ 63 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1989 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 1736 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1348 ਕੇਸ ਸਾਹਮਣੇ ਆ ਚੁੱਕੇ ਹਨ।
21 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:
District | Number | Source of | Local Cases | Remarks |
of cases | Infection | |||
outside Punjab | ||||
Ludhiana | 63 | ———- | 16 New Cases (ILI). 1 Contact | Rest cases details |
of Positive case. 3 New cases | being worked out | |||
(HCW). 2 New Cases (Pre | as reports | |||
operative) | received late | |||
Jalandhar | 33 | ———- | 18 Contacts of Positive Cases. | ———- |
15 New Cases | ||||
Amritsar | 56 | ———- | 22 Contacts of Positive cases. | ———- |
10 New Cases ( ILI). 16 New | ||||
Cases (BSF). 3 New cases | ||||
(OPD). 1 New Case (SARI). 4 | ||||
New cases | ||||
Patiala | 69 | 6 New Cases | 44 Contacts of Positive cases. | ———- |
(Interstate Travelers) | 19 New Cases. | |||
Sangrur | 74 | 2 New Cases | 27 New Cases (Police | ———- |
(Interstate Travelers) | Personnel). 26 New Cases | |||
(Mill Workers). 6 New Cases | ||||
(OPD). 3 New Cases (HCW). | ||||
8 Contacts of Positive Cases. | ||||
2 New cases (ILI) | ||||
SAS Nagar | 25 | ———- | 13 New Cases. 7 Contacts of | ———- |
Positive cases. 2 New cases | ||||
(ILI). 3 New Cases (Police | ||||
Personnel) | ||||
Gurdaspur | 10 | ———- | 10 New Cases. | ———- |
Hoshiarpur | 2 | ———- | 1 New Case (ILI). 1 New | ———- |
Case | ||||
Tarn Taran | 5 | ———- | 5 New Cases | ———- |
Ferozepur | 2 | ———- | 1 Contact of Positive case. 1 | ———- |
New Case (OPD) | ||||
FG Sahib | 8 | ———- | 5 Close Contacts of Positive | ———- |
Cases. 1 New case (ILI). 1 | ||||
New Case (Jail Inmate). 1 | ||||
New Case (OPD) | ||||
Moga | 8 | 1 New Case (Foreign | 4 New Cases. 3 Contacts of | ———- |
Returned) | Positive cases. | |||
Bathinda | 5 | ———- | 5 New Case. | ———- |
Ropar | 14 | ———- | 12 Contacts of Positive Cases. | ———- |
2 New Cases | ||||
Kapurthala | 1 | ———- | 1 New Case. | ———- |
Barnala | 1 | ———- | 1 New Case. | ———- |
Mansa | 5 | ———- | 3 Contacts of Positive case. 1 | ———- |
New Case (ANC). 1 New | ||||
Case | ||||