ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਨਾਂਦੇੜ ਸਾਹਿਬ ਤੋਂ ਪਰਤੇ ਜਿਨ੍ਹਾਂ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਨ੍ਹਾਂ ਦਿੱਤਾ ਹੈ ‘ਚੋਂ 23 ਯਾਤਰੀਆਂ ਦੇ ਟੈਸਟ ਪਾਜ਼ਿਟਿਵ ਵੀ ਆ ਚੁੱਕੇ ਹਨ।
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ‘ਚੋਂ ਵਿਚ 500 ਤੋਂ ਜ਼ਿਆਦਾ ਯਾਤਰੂ ਅੰਮ੍ਰਿਤਸਰ ਦੇ ਵੀ ਹਨ, ਜਿਨ੍ਹਾਂ ‘ਚੋਂ 200 ਦੇ ਕਰੀਬ ਯਾਤਰੂਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿੱਚੋਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਏ ਹਨ। ਰਿਪੋਰਟਾਂ ਦੇ ਅੰਕੜਿਆਂ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਯਾਤਰੂਆਂ ਦੇ ਟੈੇਸਟ ਦੀ ਹੁਣ ਤਕ 23 ਰਿਪੋਰਟਾਂ ਪਾਜ਼ੇਟਿਵ ਆ ਚੁੱਕੀਆਂ ਹਨ।