ਬਠਿੰਡਾ : ਸੂਬੇ ਅੰਦਰ ਗ੍ਰੀਨ ਜੋਨ ਵਿਚ ਸ਼ਾਮਲ ਬਠਿੰਡਾ ਜਿਲੇ ਜਿਲੇ ਨੂੰ ਵੀ ਕੋਰੋਨਾ ਵਾਇਰਸ ਨੇ ਆਖਰ ਅਜ ਆਪਣਾ ਸ਼ਿਕਾਰ ਬਣਾ ਹੀ ਲਿਆ ਹੈ । ਅਜ ਇਥੇ 2 ਕੇਸ ਪਾਜਿਟਿਵ ਪਾਏ ਗਏ ਹਨ ।
ਦਸ ਦੇਈਏ ਕਿ ਕੋਰੋਨਾ ਵਾਇਰਸ ਨੇ ਅਜ ਸੂਬੇ ਵਿੱਚ ਵੱਡੇ ਪੱਧਰ ਤੇ ਦਸਤਕ ਦਿੱਤੀ ਹੈ । ਨਵਾਂ ਸ਼ਹਿਰ, ਫਰੀਦਕੋਟ ਲੁਧਿਆਣਾ, ਹੁਸ਼ਿਆਰਪੁਰ, ਮੁਹਾਲੀ, ਪਟਿਆਲਾ, ਜਲੰਧਰ, ਸੰਗਰੂਰ ਤੇ ਬਠਿੰਡਾ ਵਿਚੋਂ ਅਜ ਇਸ ਦੇ ਕੁੱਲ 33 ਮਾਮਲੇ ਸਕਰਾਤਮਕ ਪਾਏ ਗਏ ਹਨ ।
ਕਿਥੋਂ ਕਿੰਨੇ ਮਾਮਲੇ ਆਓ ਮਾਰੀਏ ਇਕ ਝਾਤ
ਬਠਿੰਡਾ -2
ਸੰਗਰੂਰ-1
ਜਲੰਧਰ-1
ਲੁਧਿਆਣਾ-11
ਪਟਿਆਲਾ -2
ਮੁਹਾਲੀ- 8
ਹੁਸ਼ਿਆਰਪੁਰ-3
ਫਰੀਦਕੋਟ-3
ਨਵਾਂ ਸ਼ਹਿਰ-2