ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਬਾਰੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਇਸ ਵੀਡੀਓ ਸੰਦੇਸ਼ ਵਿਚ ਉਨ੍ਹਾਂ ਨੇ 5 ਅਪ੍ਰੈਲ ਨੂੰ ਰਾਤ 9 ਵਜੇ ਇੱਕ ਮੋਮਬਤੀ ਅਤੇ ਦੀਵਾ ਜਗਾਉਣ ਲਈ ਇੱਕ ਕਿਹਾ ਸੀ। ਪੀਐਮ ਮੋਦੀ ਦੀ ਇਸ ਅਪੀਲ ‘ਤੇ ਬਾਲੀਵੁੱਡ ਦੇ ਗਲਿਆਰਿਆਂ ਤੋਂ ਕਾਫ਼ੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
प्रेरक और उत्साहवर्धक। https://t.co/3DxPktqAjt
— Narendra Modi (@narendramodi) April 4, 2020
ਬਾਲੀਵੁੱਡ ਅਦਾਕਾਰ ਲਗਾਤਾਰ ਲੋਕਾਂ ਨੂੰ ਐਤਵਾਰ ਰਾਤ 9 ਵਜੇ ਆਪਣੇ ਘਰਾਂ ਵਿੱਚ ਮੋਮਬੱਤੀਆਂ ਜਲਾਉਣ ਦੀ ਸਲਾਹ ਦੇ ਰਹੇ ਹਨ। ਮਸ਼ਹੂਰ ਹਸਤੀਆਂ ਵਲੋਂ ਟਵੀਟ ਕਰ ਇਹ ਅਪੀਲ ਕੀਤੀ ਗਈ ਹੈ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਧੰਨਵਾਦ ਕੀਤਾ ਗਿਆ ਹੈ।
India is united in defeating COVID-19. This unity will be manifested tomorrow evening. #IndiaFightsCorona https://t.co/RfjzTZldou
— Narendra Modi (@narendramodi) April 4, 2020
ਸੇਲੀਬ੍ਰਿਟੀ ਪ੍ਰਸੂਨ ਜੋਸ਼ੀ ਨੇ ਕਵਿਤਾ ਰਾਹੀਂ ਦੀਏ ਅਤੇ ਮੋਮਬਤੀਆਂ ਜਲਾਉਣ ਦੀ ਅਪੀਲ ਕੀਤੀ । ਇਸ ਤੇ ਪੀਐਮ ਮੋਦੀ ਨੇ ਟਵੀਟ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਸੇਲੀਬ੍ਰਿਟੀਜ਼ ਨੇ ਵੱਖਰੇ ਵੱਖਰੇ ਅੰਦਾਜ ਵਿਚ ਅਪੀਲ ਕੀਤਾ ਜਿਨ੍ਹਾਂ ਦਾ ਪੀਐਮ ਮੋਦੀ ਨੇ ਧੰਨਵਾਦ ਕੀਤਾ
Well pointed.
Follow the lockdown.
Spread brightness.
Together we will all defeat COVID-19. #IndiaFightsCorona https://t.co/IyakhwYrwI
— Narendra Modi (@narendramodi) April 4, 2020
Thank you. #IndiaFightsCorona https://t.co/WTJtzsynIM
— Narendra Modi (@narendramodi) April 4, 2020
Excellent message to all Indians. Light a lamp, brighten everyone else’s path. #9pm9minute https://t.co/8t5tzfb59T
— Narendra Modi (@narendramodi) April 5, 2020