ਬਾਦਲ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਬਾਦਲ ਦਾ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਸੰਸਕਾਰ ਬਾਦਲ ਪਿੰਡ ਵਿੱਚ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਦੁੱਖ ਸਾਂਝਾ ਕੀਤਾ ਉਥੇ ਪੰਜਾਬ ਦੇ ਕਈ ਵਡੇ ਸਿਆਸਤਦਾਨ ਇਸ ਮੌਕੇ ਹਾਜਰ ਹੋਏ ।
ਦਸ ਦੇਈਏ ਕਿ ਅੰਤਿਮ ਸੰਸਕਾਰ ਸਮੇ ਸਮੇ ਅਰਥੀ ਨੂੰ ਮੋਢਾ ਸੁਖਬੀਰ ਬਾਦਲ ਨੇ ਦਿਤਾ। ਇਸ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਭਾਰਤ ਭੂਸ਼ਨ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਓ.ਪੀ ਸੋਨੀ ਮੌੌੌਜੂਦ ਸਨ।
ਵਿੱਤ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸੰਸਕਾਰ, ਮਨਪ੍ਰੀਤ ਅਤੇ ਸੁਖਬੀਰ ਸਿੰਘ ਬਾਦਲ ਨੇ ਲਾਇਆ ਅਰਥੀ ਨੂੰ ਮੋਢਾ
Leave a Comment
Leave a Comment