ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਦਿੱਲੀ ਸਰਕਾਰ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰਾਜਧਾਨੀ ਅੰਦਰ ਵਾਇਰਸ ਕਾਰਨ ਸਕੂਲਾਂ ਦੇ ਨਾਲ ਨਾਲ ਸਿਨੇਮਾ ਅਤੇ ਮਾਲ ਬੰਦ ਕਰ ਦਿੱਤੇ ਗਏ ਹਨ। ਰਿਪੋਰਟਾਂ ਮੁਤਾਬਿਕ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਇਹ ਹੁਕਮ 31 ਮਾਰਚ ਤੱਕ ਲਾਗੂ ਕੀਤੇ ਗਏ ਹਨ।
Due to #CoronaVirus pandemic situation, Delhi cinema halls to remain shut until March 31st : #Kejriwal pic.twitter.com/AcGFqJkVFH
— Cinema Fan (@CinemaFan14) March 12, 2020
ਦਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ( WHO ) ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਦਿੱਤਾ ਹੈ। WHO ਦੇ ਮੁੱਖੀ ਨੇ ਕਿਹਾ ਕਿ ਕੋਵਿਡ – 19 ਨੂੰ ਪੈਨਡੇਮਿਕ (ਵਿਸ਼ਵਵਿਆਪੀ ਮਹਾਮਾਰੀ) ਮੰਨਿਆ ਜਾ ਸਕਦਾ ਹੈ। ਉੱਥੇ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 73 ਹੋ ਗਈ ਹੈ।
S. No. | Name of State / UT | Total Confirmed cases (Indian National) | Total Confirmed cases ( Foreign National ) |
1 | Delhi | 6 | 0 |
2 | Haryana | 0 | 14 |
3 | Kerala | 17 | 0 |
4 | Rajasthan | 1 | 2 |
5 | Telengana | 1 | 0 |
6 | Uttar Pradesh | 10 | 1 |
7 | Union Territory of Ladakh | 3 | 0 |
8 | Tamil Nadu | 1 | 0 |
9 | Union Territory of Jammu and Kashmir | 1 | 0 |
10 | Punjab | 1 | 0 |
11 | Karnataka | 4 | 0 |
12 | Maharashtra | 11 | 0 |
Total number of confirmed cases in India | 56 |