ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਅੱਜ ਦੂਜੀ ਰਾਤ ਵੀ ਪਾਕਿਸਤਾਨੀ ਵਲੋਂ ਪਠਾਨਕੋਟ ਵਿੱਚ ਫੌਜੀ ਖੇਤਰ ਅਤੇ ਹਵਾਈ ਸੈਨਾ ਖੇਤਰ ‘ਤੇ ਡਰੋਨ ਨਾਲ ਹਮਲਾ ਜਾਰੀ ਹੈ, ਜਿਸ ਨਾਲ ਧਮਾਕਿਆ ਦੀਆ ਅਵਾਜ਼ਾਂ ਲਗਾਤਾਰ ਸੁਣਾਈ ਦੇ ਰਹੀ ਹਨ । ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਉੱਚੀ ਬਸੀ, ਤਰਨਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਦਸੂਹਾ ਤੋਂ ਵੀ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ।