ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਨੇ ਆਪਣੀ ਤੀਸਰੀ ਲਿਸਟ ਵਿੱਚ 3 ਹੋਰ ਉਮੀਦਵਾਰ ਐਲਾਨੇ।
ਹਲਕਾ ਅੰਮ੍ਰਿਤਸਰ ਪੂਰਬੀ ਤੋੰ ਡਾ ਜਗਮੋਹਨ ਸਿੰਘ ਰਾਜੂ (ਆਈ ਏ ਐਸ) ਨੂੰ ਚੋਣ ਮੈਦਾਨ ਚ ਉਤਾਰਿਆ। ਜ਼ਿਕਰਯੋਗ ਹੈ ਕਿ ਇਹ ਸੀਟ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਕਾਰਨ ਹਾਟ ਸੀਟ ਮੰਨੀ ਜਾ ਜਾ ਰਹੀ ਹੈ।