ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੈਪਟਨ ਅੱਜ ਬੀਜੇਪੀ ਪੰਜਾਬ ਦੇ ਇੰਚਾਰਜ ਤੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਮਿਲੇ

TeamGlobalPunjab
0 Min Read

ਚੰਡੀਗੜ੍ਹ (ਬਿੰਦੂੂ ਸਿੰਘ): ਕੈਪਟਨ ਅਮਰਿੰਦਰ ਸਿੰਘ ਅੱਜ ਬੀਜੇਪੀ ਪੰਜਾਬ ਦੇ ਇੰਚਾਰਜ ਤੇ ਕੇਂਦਰ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਨਵੀਂ ਦਿੱਲੀ ‘ਚ ਮਿਲੇ । ਇਹ ਮੁਲਾਕਾਤ ਉਨ੍ਹਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਨੂੰ ਲੈ ਕੇ ਕੀਤੀ ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿਧਾਨ ਸਭਾ 2022 ਦੀਆਂ ਚੋਣਾਂ ‘ਚ ਬੀਜੇਪੀ ਨਾਲ ਸੀਟਾਂ ਤੇ ਸਮਝੌਤੇ ਨਾਲ ਉਤਰੇਗੀ ।

Share This Article
Leave a Comment