ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਗੁਰਪੁਰਬ ਮੌਕੇ ਦੇਸ਼ ਭਰ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਇਸ ਦਾ ਐਲਾਨ ਹੁੰਦੇ ਹੀ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨ ਖੁਸ਼ੀ ’ਚ ਭੰਗੜੇ ਪਾ ਰਹੇ ਹਨ। ਕਿਸਾਨਾਂ ਨੇ ਇਸ ਨੂੰ ਲੰਬੇ ਸੰਘਰਸ਼ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਸਾਡੀ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ।
History is made #FarmLawsRepealed #FarmersProtest pic.twitter.com/62EbHxBgxg
— Tikri Updates (@TikriUpdates) November 19, 2021
Shambhu toll plaza#FarmLawsRepealed #FarmLaws pic.twitter.com/nC9ZyUs6Wd
— Tikri Updates (@TikriUpdates) November 19, 2021
Farmers burst #firecrackers to celebrate #FarmLawsRepealed
Bulandshahr, UP pic.twitter.com/uB7pTyn2dh
— MeghUpdates🚨™ (@MeghBulletin) November 19, 2021
Celebrations are on at #Singhuborder #FarmLawsRepealed @TheQuint pic.twitter.com/ZureUwLFBX
— Somya Lakhani (@somyalakhani) November 19, 2021