ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਨਵੇਂ ਬਣੇ ਜ਼ਿਲ੍ਹੇ ਮਾਲੇਰਕੋਟਲਾ ਦੇ ਡੀ. ਸੀ. ਦੀ ਬਦਲੀ ਦੇ ਹੁਕਮ ਜਾਰੀ ਕੀਤੇ ਗਏ।
ਹੁਣ ਮਾਧਵੀ ਕਟਾਰੀਆ, ਆਈ.ਏ.ਐੱਸ. (2010 ਬੈਚ) ਨੂੰ ਮਾਲੇਰਕੋਟਲਾ ਦੇ ਨਵੇਂ ਡੀ. ਸੀ. ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਇੱਕ ਹੋਰ ਆਈ.ਏ.ਐੱਸ. ਅਧਿਕਾਰੀ ਅਮਨਦੀਪ ਕੌਰ ਦਾ ਤਬਾਦਲਾ ਚੀਫ਼ ਇਲੈਕਟੋਰਲ ਆਫ਼ਿਸ ਵਿਖੇ ਕੀਤਾ ਗਿਆ ਹੈ।
ਮਲੇਰਕੋਟਲਾ ਦੀ ਸਾਬਕਾ ਡੀ.ਸੀ. ਅਮ੍ਰਿਤ ਕੌਰ ਗਿੱਲ, ਆਈ.ਏ.ਐੱਸ. ਦੀ ਨਵੀਂ ਨਿਯੁਕਤੀ ਬਾਰੇ ਉਨ੍ਹਾਂ ਦੇ ਛੁੱਟੀ ਤੋਂ ਵਾਪਸ ਆਉਣ ‘ਤੇ ਦੱਸਿਆ ਜਾਵੇਗਾ।
ਪੂਰਾ ਵੇਰਵਾ ਹੇਠਾਂ ਵੇਖੋ :