ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਪੁਲਿਸ ਅਧਿਕਾਰੀਆਂ ਦੀ ਫੇਰਬਦਲ ਕੀਤੀ ਹੈ।
ਵੀਰਵਾਰ ਨੂੰ 5 ਆਈ.ਏ.ਐਸ. ਪੱਧਰ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਤਾਂ 65 ਡੀ.ਐਸ.ਪੀ. ਵੀ ਇਧਰੋਂ-ਉਧਰ ਕੀਤੇ ਗਏ।
ਇਧਰੋਂ-ਉਧਰ ਕੀਤੇ ਗਏ ਪੁਲਿਸ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ:-
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕੋ ਸਮੇਂ 64 ਡੀ.ਐਸ.ਪੀ. ਕਰੀਬ ਤਿੰਨ ਹਫ਼ਤੇ ਪਹਿਲਾਂ 20 ਅਗਸਤ ਨੂੰ ਤਬਦੀਲ ਕੀਤੇ ਗਏ ਸਨ।