ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇਈਈ-ਮੇਨਜ਼ 2021 ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਪ੍ਰੀਖਿਆ ਵਿੱਚ 17 ਉਮੀਦਵਾਰਾਂ ਨੇ 100 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ।
ਇਸ ਪ੍ਰੀਖਿਆ ਵਿੱਚ ਆਂਧਰਾ ਪ੍ਰਦੇਸ਼ ਦੇ ਕਈ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਨੰਬਰ ਲਏ ਹਨ। ਇਸ ਤੋਂ ਇਲਾਵਾ ਦਿੱਲੀ ਤੇ ਹਰਿਆਣਾ ਦੇ ਵਿਦਿਆਰਥੀ ਵੀ 100 ਫੀਸਦ ਨੰਬਰ ਲੈਣ ਵਾਲਿਆਂ ਵਿੱਚ ਸ਼ਾਮਲ ਹਨ।
ਪੂਰੀ ਸੂਚੀ
-ਕਰਨਮ ਲੋਕੇਸ਼ (ਆਂਧਰਾ ਪ੍ਰਦੇਸ਼)
-ਦੁੱਗਨੇਨੀ ਵੈਂਕਟ ਪਨੀਸ਼ (ਆਂਧਰਾ ਪ੍ਰਦੇਸ਼)
-ਪਾਸਾ ਵੀਰਾ ਸ਼ਿਵ (ਆਂਧਰਾ ਪ੍ਰਦੇਸ਼)
-ਕੰਚਨਪੱਲੀ ਰਾਹੁਲ ਨਾਇਡੂ (ਆਂਧਰਾ ਪ੍ਰਦੇਸ਼)
-ਵੈਭਵ ਵਿਸ਼ਾਲ (ਬਿਹਾਰ)
-ਅੰਸ਼ੁਲ ਵਰਮਾ (ਰਾਜਸਥਾਨ)
-ਰੁਚਿਰ ਬਾਂਸਲ (ਦਿੱਲੀ ਐਨਸੀਟੀ)
-ਪ੍ਰਵਾਰ ਕਟਾਰੀਆ (ਦਿੱਲੀ ਐਨਸੀਟੀ)
-ਹਰਸ਼ (ਹਰਿਆਣਾ)
-ਅਨਮੋਲ (ਹਰਿਆਣਾ)
-ਗੌਰਵ ਦਾਸ (ਕਰਨਾਟਕ)
-ਪੋਲੋ ਲਕਸ਼ਮੀ ਸਾਈ ਲੋਕੇਸ਼ ਰੈੱਡੀ (ਤੇਲੰਗਾਨਾ)
-ਮਦੁਰ ਆਦਰਸ਼ ਰੈੱਡੀ (ਤੇਲੰਗਾਨਾ)
-ਵੇਲਾਵਲੀ ਵੈਂਕਟ (ਤੇਲੰਗਾਨਾ)
-ਜੋਸਯੁਲਾ ਵੈਂਕਟ ਆਦਿਤਿਆ (ਤੇਲੰਗਾਨਾ)
-ਪਾਲ ਅਗਰਵਾਲ (ਉੱਤਰ ਪ੍ਰਦੇਸ਼)
-ਅਮਾਇਆ ਸਿੰਘਲ (ਉੱਤਰ ਪ੍ਰਦੇਸ਼)