ਨਵੀਂ ਦਿੱਲੀ :- ਸਰਕਾਰ ਨੇ ਭੂਟਾਨ ਤੇ ਤਿੱਬਤ ਨੂੰ ਜੋੜਨ ਵਾਲੇ ਸਿੱਕਮ ਖੇਤਰ ਸਣੇ ਇਨ੍ਹਾਂ ਤਿੰਨੋਂ ਮੋਰਚਿਆਂ ’ਤੇ ‘ਕਿੱਲੇਬੰਦੀ’ ਕਰਨ ਲਈ ਨੇਪਾਲ ਤੇ ਭੂਟਾਨ ਦੀਆਂ ਸਰਹੱਦਾਂ ’ਤੇ 13000 ਤੋਂ ਜ਼ਿਆਦਾ ਜਵਾਨਾਂ ਨੂੰ ਸ਼ਾਮਲ ਕਰਦੇ ਹੋਏ ਇਕ ਦਰਜਨ ਤਾਜ਼ਾ ਐੱਸਐੱਸਬੀ ਬਟਾਲੀਅਨਾਂ ਨੂੰ ਮਨਜ਼ੂਰੀ ਦਿੱਤੀ ਹੈ।
ਦਸ ਦਈਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਹੱਦੀ ਸੁਰੱਖਿਆ ਲਈ ਨਵੇਂ ਖੇਤਰ ਦਾ ਨਿਰਮਾਣ ਕਰਨ ਤੋਂ ਮਨ੍ਹਾ ਕੀਤਾ ਹੈ।
ਇਸਤੋਂ ਇਲਾਵਾ ਸਰਕਾਰ ਨੇ 5-6 ਬਟਾਲੀਅਨਾਂ ਦੇ ਸੰਚਾਲਨ ਲਈ ਜ਼ਿੰਮੇਵਾਰ ਐੱਸਐੱਸਬੀ ਨੂੰ ਤਿੰਨ ਨਵੇਂ ਖੇਤਰਾਂ ’ਚੋਂ ਇਕ ਬਣਾਉਣ ਦੀ ਆਗਿਆ ਦਿੱਤੀ ਹੈ। ਇਹ ਦਿੱਲੀ-ਐੱਨਸੀਆਰ ਖੇਤਰ ’ਚ ਆਉਂਦੇ ਹਨ।