ਗਲੋਬਲ ਪੰਜਾਬ ਟੀਵੀ ਦਾ ਯੂਟਿਊਬ ਚੈਨਲ ਕਿਸੇ ਤਕਨੀਕੀ ਖ਼ਰਾਬੀ ਕਾਰਨ ਸਵੇਰ ਤੋਂ ਬੰਦ ਪਿਆ ਹੈ। ਸਾਡੀ ਟੀਮ ਮਸਲਾ ਹੱਲ੍ਹ ਕਰਨ ਲਈ ਯੂਟਿਊਬ ਨਾਲ ਸੰਪਰਕ ਵਿਚ ਹੈ। ਸੰਭਾਵਿਤ ਤੌਰ ‘ਤੇ ਚੈਨਲ ਹੈਕ ਕੀਤਾ ਗਿਆ ਹੈ। ਜਲਦ ਹੀ ਇਹ ਸਮੱਸਿਆ ਹੱਲ ਹੋਣ ਦੀ ਆਸ ਹੈ ਤੇ ਤੁਹਾਡਾ ਹਰਮਨ ਪਿਆਰਾ ਚੈਨਲ ਜਲਦ ਹੀ ਤੁਹਾਡੇ ਤੱਕ ਪਹੁੰਚਾਉਣ ਲਈ ਸਾਡੀ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ।
ਯੂ ਟਿਊਬ ਚੈਨਲ ਦੇ ਬੰਦ ਹੋਣ ਵਿਚ ਕਿਸੇ ਤਰਾਂ ਦੀ ਸਿਆਸੀ ਦਖ਼ਲ ਅੰਦਾਜ਼ੀ ਦੀ ਕਿਸੇ ਵੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਕੀਤੀ ਜਾ ਸਕਦੀ।