ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਚ ਪਹਿਲਾਂ 6 ਮੰਤਰੀ ਹੋਣਗੇ।

TeamGlobalPunjab
0 Min Read

ਚੰਡੀਗੜ੍ਹ  – ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ  ਦੇ 16 ਨੁੂੰ ਸਹੁੰ ਚੁੱਕ ਸਮਾਗਮ  ਵਿੱਚ 6 ਮੰਤਰੀ ‘ਮੰਤਰੀਮੰਡਲ’ ਚ ਬਣਾਏ ਜਾਣਗੇ।

ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ  ਮੁੱਖ ਮੰਤਰੀ  ਭਗਵੰਤ ਮਾਨ ਤੇ ਉਨ੍ਹਾਂ ਦੇ 6 ਮੰਤਰੀ  ਹੋਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲੀ ਦਿੱਖ।

Share This Article
Leave a Comment