ਪੰਜਾਬ ‘ਚ 24 ਘੰਟੇ ਦੌਰਾਨ ਕੋਰੋਨਾ ਦੇ 54 ਮਾਮਲੇ ਆਏ ਸਾਹਮਣੇ, ਕੁੱਲ ਅੰਕੜਾ 2500 ਪਾਰ

TeamGlobalPunjab
3 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 54 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2515 ਹੋ ਗਈ ਹੈ।

ਸੂਬੇ ‘ਚ 2 ਕੋਰੋਨਾਵਾਇਰਸ ਕਾਰਨ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਕ ਦਿਨ ਵਿਚ, ਸਭ ਤੋਂ ਵੱਧ 26 ਮਾਮਲੇ ਅੰਮ੍ਰਿਤਸਰ ਜ਼ਿਲੇ ਵਿਚ ਦਰਜ ਕੀਤੇ ਗਏ ਹਨ। ਉਥੇ ਹੀ ਲੁਧਿਆਣਾ ‘ਚ 10, ਫਤਿਹਗੜ੍ਹ ਸਾਹਿਬ ਤੋਂ 4, ਬਠਿੰਡਾ, ਫਾਜ਼ਿਲਕਾ, ਬਰਨਾਲਾ, ਮੁਹਾਲੀ ਤੇ ਮੋਗਾ ਤੋਂ 1-1, ਪਠਾਨਕੋਟ ਤੋਂ 5 ਅਤੇ ਫਰੀਦਕੋਟ ਤੇ ਮਾਨਸਾ ਤੋਂ 2-2 ਮਰੀਜ਼ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2092 ਵਿਅਕਤੀ ਠੀਕ ਹੋ ਚੁੱਕੇ ਹਨ।

- Advertisement -

6 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਜਾਣਕਾਰੀ:

District Number of cases Source of Infection outside Punjab Local Cases Remarks
Ludhiana 10 1 New Case (Travel History Orissa) 7 Contacts of Positive Cases. 2 New Cases ——-
Amritsar 26 ——- 10 New Cases (ILI). 13 Contacts of Positive Case. 3 New cases (Self reported) ——-
FG Sahib 04 4 New cases (Travel History of UP) ——- ——-
Bathinda 01 1 New Case (Travel History Delhi) ——- ——-
Moga 01 1 New Case (Travel History Orissa) ——- ——-
Pathankot 05 ——- 3 New Cases (Self Reported). 2 New Cases (ILI) ——-
Faridkot 02 ——- 1 New Case. 1 Contact of Positive Case. ——-
Mansa 02 ——- 2 New Cases ——-
Fazilka 01 1 New Case (Travel History Delhi) ——- ——-
Barnala 01 ——- Contact of Positive Case (Police Personnel) ——-
SAS Nagar 01 1 New Case (Police Personnel)

ਜ਼ਿਲ੍ਹਾ ਪੱਧਰੀ ਅੰਕੜੇ:

S. No. District Total Confirmed Cases Total Active Cases Total Recovered Deaths
1. Amritsar 434 82 344 8
2. Jalandhar 270 46 216 8
3. Ludhiana 232 68 155 9
4. Tarn Taran 159 4 154 1
5. Gurdaspur 148 13 132 3
6. Hoshiarpur 134 13 116 5
7. Patiala 126 18 106 2
8. SAS Nagar 125 17 105 3
9. SBS Nagar 106 5 100 1
10. Sangrur 104 8 96 0
11. Pathankot 86 39 43 4
12. Ropar 71 11 59 1
13. Muktsar 70 4 66 0
14. Faridkot 69 8 61 0
15. Moga 66 2 64 0
16. FG Sahib 69 12 57 0
17. Bathinda 55 10 45 0
18. Ferozepur 46 0 45 1
19. Fazilka 46 4 42 0
20. Kapurthala 40 4 33 3
21. Mansa 34 2 32 0
22. Barnala 25 3 21 1

Share this Article
Leave a comment