ਅੰਮ੍ਰਿਤਸਰ ਦੇ 3 ਕੌਂਸਲਰ ‘ਆਪ’ ‘ਚ ਹੋਏ ਸ਼ਾਮਲ

TeamGlobalPunjab
1 Min Read

ਅੰਮ੍ਰਿਤਸਰ: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ `ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਹੁਣ ਅੰਮ੍ਰਿਤਸਰ ਦੇ 3 ਕੌਂਸਲਰ ਆਮ ਆਦਮੀ ਪਾਰਟੀ `ਚ ਸ਼ਾਮਲ ਹੋ ਗਏ ਹਨ।

ਜਿਨ੍ਹਾਂ `ਚ ਵਾਰਡ ਨੰ. 54 ਤੋਂ ਆਜ਼ਾਦ ਕੌਸਲਰ ਅਵਿਨਾਸ਼ ਜੌਲੀ,ਵਾਰਡ ਨੰ. 48 ਤੋਂ ਭਾਜਪਾ ਦੇ ਜਰਨੈਲ ਸਿੰਘ.ਵਾਰਡ ਨੰ. 30 ਤੋਂ ਅਜੀਤ ਸਿੰਘ ਭਾਟੀਆ ਜੋ ਨਵਜੋਤ ਸਿੰਘ ਸਿੱਧੂ ਦੇ ਹਲਕੇ ਤੋਂ ਹਨ ਉਹ ਵੀ ਆਮ ਆਦਮੀ ਪਾਰਟੀ `ਚ ਸ਼ਾਮਲ ਹੋ ਗਏ ਹਨ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment