ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 600 ਤੋਂ ਵੱਧ ਮੌਤਾਂ, ਜਾਣੋ ਪੰਜਾਬ ਦਾ ਹਾਲ

TeamGlobalPunjab
4 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਹਾਮਾਰੀ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,35,532 ਨਵੇਂ ਮਾਮਲੇ ਦਰਜ ਕੀਤੇ ਗਏ ਹਨ। 2,35,532 ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 871 ਲੋਕਾਂ ਦੀ ਮੌਤ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਇਸ ਸਮੇਂ 20,04,333 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਰੋਜ਼ਾਨਾ ਸਕਾਰਾਤਮਕਤਾ ਦਰ 13.39 ਫੀਸਦੀ ਹੈ।

ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਪਿਛਲੇ 24 ਘੰਟਿਆਂ ਦੌਰਾਨ 3096 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 25 ਲੋਕਾਂ ਦੀ ਮੌਤ ਹੋ ਗਈ ਹੈ।

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 7,95,139 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,159 ਲੋਕਾਂ ਦੀ ਮੌਤ ਹੋ ਚੁੱਕੀ ਹੈ। 6,84,944 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ।

 

1.

Number of New patients admitted in ICU 28

(Amritsar-1, Bathinda-2, Faridkot-3, Hoshiarpur-1, Jalandhar-6,Ludhiana-4, Patiala-2, SAS Nagar-7, SBS Nagar-2)

2.  

Number of New patients put on ventilator support

 

10

(Amritsar-5, Bathinda-2, Fatehgarh Sahib-1, Hoshiarpur-2)

3. Number of New patients discharged 6880

(Amritsar-487, Barnala-60, Bathinda-379, Faridkot-168, Fazilka-188, Ferozepur-239, FG Sahib-45, Gurdaspur-161, Hoshiarpur-478, Jalandhar-649, Kapurthala-121, Ludhiana-1258, Mansa-105, Moga-91, Muktsar-243, Pathankot-192, Patiala-80, Ropar-232, Sangrur-155, SAS Nagar-1308, SBS Nagar-241)

4. Number of New deaths reported 25

(Amritsar-2, Ferozepur-2, Gurdaspur-2, Hoshiarpur-2, Jalandhar-4, Ludhiana-7, Mansa-1, Pathankot-2, Ropar-1, Sangrur-2)

 

ਜ਼ਿਲ੍ਹਾ ਪੱਧਰੀ ਅੰਕੜੇ:

District Number of Cases Positivity Case Details Remarks
SAS Nagar 693 26.91% 693 New Cases 2575 Samples Tested
Ludhiana 467 11.19% 467 New Cases 4172 Samples Tested
Jalandhar 234 7.63% 234 New Cases 3067 Samples Tested
Amritsar 213 6.41% 213 New Cases 3322 Samples Tested
Bathinda 154 12.89% 154 New Cases 1195 Samples Tested
Hoshiarpur 140 6.82% 140 New Cases 2053 Samples Tested
Patiala 138 5.86% 138 New Cases 2355 Samples Tested
Tarn Taran 137 8.58% 137 New Cases 1596 Samples Tested
Sangrur 132 10.49% 132 New Cases 1258 Samples Tested
Ropar 127 19.18% 127 New Cases 662 Samples Tested
Faridkot 108 16.80% 108 New Cases 643 Samples Tested
Moga 77 5.80% 77 New Cases 1328 Samples Tested
FG Sahib 68 14.26% 68 New Cases 477 Samples Tested
Fazilka 65 6.43% 65 New Cases 1011 Samples Tested
Gurdaspur 62 4.31% 62 New Cases 1437 Samples Tested
SBS Nagar 62 5.02% 62 New cases 1235 Samples Tested
Kapurthala 60 8.37% 60 New Cases 717 Samples Tested
Mansa 41 5.33% 41 New Cases 769 Samples Tested
Muktsar 40 7.60% 40 New Cases 526 Samples Tested
Barnala 28 7.05% 28 New Cases 397 Samples Tested
Pathankot 28 2.91% 28 New Cases 963 Samples Tested
Ferozepur 22 2.20% 22 New Cases 1002 Samples Tested
On the Day Punjab 3096 9.45%    

Share this Article
Leave a comment