Home / News / 128 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਵਿਚ ਆਈ ਖ਼ਰਾਬੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

128 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਵਿਚ ਆਈ ਖ਼ਰਾਬੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਟੋਰਾਂਟੋ : ਹਵਾਈ ਜਹਾਜ ਵਿਚ ਤਕਨੀਕੀ ਖਰਾਬੀ ਹੋਣ ਤੇ ਕਈ ਵਾਰ ਇਸ ਦੀ ਐਮਰਜੈਂਸੀ ਲੈਂਡਿੰਗ ਵੀ ਕਰਨੀ ਪੈਂਦੀ ਹੈ. ਤਾਜਾ ਮਾਮਲਾ ਏਅਰ ਕੈਨੇਡਾ ਦੀ ਫਲਾਈਟ ਦਾ ਸਾਹਮਣੇ ਆਇਆ ਹੈ ਜਿਸ ਵਿਚ ਖਰਾਬੀ ਆ ਜਾਣ ਤੇ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ ਹੈ. ਜਾਣਕਾਰੀ ਮੁਤਾਬਿਕ ਬੋਇੰਗ 767 ਜਹਾਜ 128 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ. ਇਸ ਜਹਾਜ ਨੇ ਸਪੇਨ ਦੀ ਰਾਜਧਾਨੀ ਤੋਂ ਉਡਾਨ ਭਰੀ ਸੀ. ਰਿਪੋਰਟਾਂ ਮੁਤਾਬਿਕ ਜਹਾਜ ਦੇ ਇਕ ਪਹੀਏ ਅਤੇ ਇੰਜਣ ਵਿਚ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ ਜਿਸ ਕਾਰਨ ਡਰਾਈਵਰ ਨੇ ਐਮਰਜੈਂਸੀ ਲੈਂਡਿੰਗ ਕਰਵਾਉਣਾ ਹੀ ਠੀਕ ਸਮਝਿਆ. ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ 4 ਘੰਟੇ ਦੇ ਕਰੀਬ ਅਸਮਾਨ ਵਿਚ ਹੀ ਗੇੜੇ ਕੱਟਦਾ ਰਿਹਾ ਅਤੇ ਇਸ ਤੋਂ ਬਾਅਦ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ

Check Also

ਅਨਮੋਲ ਗਗਨ ਮਾਨ ਦੇ ਨਾਲ ਅਕਾਲੀ ਆਗੂ ਅਜੈ ਲਿਬੜਾ ਅਤੇ ਲਾਲ ਚੰਦ ਵੀ ਆਪ ‘ਚ ਹੋਏ ਸ਼ਾਮਲ

ਚੰਡੀਗੜ੍ਹ: ਨਾਮਵਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੁੱਕ …

Leave a Reply

Your email address will not be published. Required fields are marked *