ਹਿੰਦੂ ਮੁਸਲਿਮ ਦੀ ਲੜਾਈ ਕੋਰੋਨਾ ਚ ਬਣੀ ਸਿਆਸਤ? ਮੁਸਲਮਾਨ ਦੀ ਚਿੱਠੀ ਨੇ ਫੈਲਾਇਆ ਸੀ ਚਾਰੇ ਪਾਸੇ ਕੋਰੋਨਾ

TeamGlobalPunjab
0 Min Read

ਪਟਿਆਲਾ  : ਸੂਬੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਬਦਸਤੂਰ ਜਾਰੀ ਹੈ । ਇਸੇ ਦੌਰਾਨ ਹੁਣ ਭਾਵੇਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਉਦਯੋਗ ਖੋਲ੍ਹਣ ਲਈ ਇਜਾਜ਼ਤ ਦਿੱਤੀ ਗਈ ਹੈ । ਇਥੇ ਹੀ ਬੱਸ ਨਹੀਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ਰਾਬ ਦੀਆਂ ਫੈਕਟਰੀਆਂ ਖੋਲ੍ਹਣ ਲਈ ਵੀ ਇਜਾਜ਼ਤ ਮੰਗੀ ਸੀ ਪਰ ਉਹ ਨਹੀਂ ਮਿਲੀ।

https://youtu.be/awJ2JKMJqVc

Share this Article
Leave a comment