ਲਾਂਸ ਏਂਜਲਸ: ਹਾਲੀਵੁੱਡ ਸਟਾਰ ਅਦਾਕਾਰਾ ਤੇ ਮਾਡਲ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ ਜਿਸਦੀ ਪੁਸ਼ਟੀ ਲਾਂਸ ਏਂਜਲਸ ਮੈਡੀਕਲ ਐਕਸਜਾਮਿਨਰ ਕੋਰਨਰ ਨੇ ਕੀਤੀ ਹੈ।
ਸਟੇਫਨੀ ਦੇ ਪਤੀ ਡੇਮੀਅਨ ਨੇ ਇੰਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ,ਜਿਸ ‘ਚ ਉਨ੍ਹਾਂ ਨੇ ਸਟੇਫਨੀ ਦੀ ਮੌਤ ਦੀ ਖ਼ਬਰ ਦਿਤੀ ਹੈ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਤੇ ਦੁੱਖੀ ਸਮੇਂ ‘ਚ ਹਾਂ। ਮੈਂ ਨਹੀਂ ਜਾਣਦਾ ਕਿ ਇਸ ਦੁੱਖ ਤੋਂ ਨਿਕਲਣ ਲਈ ਕਿੰਨਾ ਸਮਾਂ ਲੱਗੇਗਾ।ਡੇਮੀਅਨ ਨੇ ਕਿਹਾ ਕਿ ਸਟੇਫਨੀ ਦੀ ਮੈਨੂੰ ਬਹੁਤ ਯਾਦ ਆਵੇਗੀ ਤੇ ਉਹ ਹਮੇਸ਼ਾ ਮੇਰੇ ਦਿਲ ‘ਚ ਰਹੇਗੀ।
https://www.instagram.com/p/BwoD5ZMAktC/
ਦੱਸ ਦਈਏ ਸਟੇਫਨੀ 43 ਸਾਲ ਦੀ ਸੀ ਸਟੇਫਨੀ ਟੀ.ਵੀ ਸ਼ੋਅ ‘ਸੀ.ਐੱਸ.ਆਈ: ਸਾਈਬਰ ‘ਚ ਨਜ਼ਰ ਆ ਚੁੱਕੀ ਸੀ।