ਫ਼ਰੀਦਕੋਟ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਦਰਜ਼ਨ ਦੇ ਕਰੀਬ ਜ਼ਖਮੀ

TeamGlobalPunjab
1 Min Read

ਫ਼ਰੀਦਕੋਟ : ਦੁਰਘਟਨਾਵਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜਾ ਮਾਮਲਾ ਇੱਥੇ ਦੇ ਪਿੰਡ ਗੋਲੇਵਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਪੀ ਆਰ ਸੀ ਦੀ ਬਸ ਪਲਟ ਜਾਣ ਕਾਰਨ ਦਰਜ਼ਨ ਦੇ ਕਰੀਬ ਸਵਾਰੀਆ ਜ਼ਖਮੀ ਹੋਈਆਂ ਦਸੀਆ ਜਾ ਰਹੀਆਂ ਹਨ।

ਜਾਣਕਾਰੀ ਮੁਤਾਬਕ ਬੱਸ ਫਿਰੋਜਪੁਰ ਤੋਂ ਫਰੀਦਕੋਟ ਜਾ ਰਹੀ ਸੀ। ਇਸ ਦੌਰਾਨ ਪਿੰਡ ਗੋਲੇਵਾਲਾ ਵਿਖੇ ਕਿਸਾਨਾਂ ਦਾ ਧਰਨਾ ਲਗਿਆ ਹੋਇਆ ਸੀ। ਜਿਸ ਕਾਰਨ ਡਰਾਈਵਰ ਨੇ ਬੱਸ ਡੱਲੇਵਾਲ ਦੇ ਰਸਤਿਓਂ ਪਾਂ ਲਈ ਪਰ ਰਸਤੇ ਚ ਸੜਕ ਧਸੀ ਹੋਣ ਕਾਰਨ ਇਹ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ਼ ਭਾਰਤੀ ਕਰਵਾਇਆ ਗਿਆ ਹੈ।

Share this Article
Leave a comment