ਚੰਡੀਗੜ੍ਹ- ਪੰਜਾਬ ਸਰਕਾਰ ਨੇ ਸਤਬੀਰ ਸਿੰਘ ਖਟੜਾ ਨੂੰ ਸ਼ੂਗਰਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸਤਬੀਰ ਸਿੰਘ ਖਟੜਾ ਨੇ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ। ਸਤਬੀਰ ਸਿੰਘ ਖਟੜਾ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਮੁੱਖ ਸੇਵਾਦਾਰ/ਪ੍ਰਧਾਨ ਸਨ।

Sign in to your account