ਪਟਨਾ ਸਾਹਿਬ ਤੋਂ ਚੋਣ ਲੜਨਗੇ ਸ਼ਤਰੂਘਨ ਸਿਨਹਾ

TeamGlobalPunjab
0 Min Read

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਲੀਡਰਾਂ ਵਲੋਂ ਦਲਬਦਲ ਦਾ ਦੌਰ ਲਾਗਤਾਰ ਜਾਰੀ ਹੈ ਹੁਣ ਲੰਮੇ ਤੋਂ ਬੀਜੇਪੀ ਨਰਾਜ਼ ਚੱਲ੍ਹ ਰਹੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੰਦਿਆਂ ਰਣਦੀਪ ਸਿੰਘ ਸੁਰਜੇਵਲਾ ਦੀ ਅਗਵਾਈ ‘ਚ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ ਤੇ ਹੁਣ ਉਹ ਕਾਂਗਰਸ ਦੇ ਟਿਕਟ ਤੋਂ ਪਟਨਾ ਸਾਹਿਬ ਤੋਂ ਚੋਣ ਲੜਨਗੇ।

- Advertisement -

Share this Article
Leave a comment