ਨਿਊਜ਼ੀਲੈਂਡ ਦੇ 34 ਵੇ ਪ੍ਰਧਾਨ ਮੰਤਰੀ ਮਾਈਕ ਮੁਰੇ ਦਾ ਹੋਇਆ ਦੇਹਾਂਤ

TeamGlobalPunjab
0 Min Read

ਵੈਲਿੰਗਟਨ : ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਮਾਈਕ ਮੁਰੇ ਦਾ ਅੱਜ ਦਿਹਾਂਤ ਹੋਗਿਆ ਹੈ। ਜਾਣਕਾਰੀ ਮੁਤਾਬਿਕ ਉਹ ਪਿਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਦੱਸਣਯੋਗ ਹੈ ਕਿ ਉਹ ਸਾਲ 1990 ਵਿਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਣੇ ਸਨ।

ਇਸ ਮੌਕੇ ਨਿਊਜ਼ੀਲ਼ੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਐਡਰਨ ਨੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾ ਕਿਹਾ ਕਿ ਗਲੋਬਲ ਵਪਾਰ ਲਈ ਉਨ੍ਹਾਂ ਨੇ ਵਧੀਆ ਕੰਮ ਕੀਤਾ ਹੈ

Share this Article
Leave a comment