ਨਹੀਂ ਰਹੇ ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ!

TeamGlobalPunjab
0 Min Read

ਮੁਕਤਸਰ ਸਾਹਿਬ : ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜੇਕਰ ਉਨ੍ਹਾਂ ਦੀ ਉਮਰ ਦੀ ਗਲ ਕਰੀਏ ਤਾਂ ਉਹ 73 ਸਾਲ ਦੇ ਸਨ। ਦਸ ਦੇਈਏ ਕਿ ਪੰਜਾਬੀ ਕਲਾਕਾਰੀ ਖੇਤਰ ਚ ਉਨ੍ਹਾ ਨੇ ਚੰਗਾ ਨਾਮਣਾ ਖੱਟਿਆ ਹੈ।

Share this Article
Leave a comment