ਜੰਗਲਾਤ ਮੰਤਰੀ ਪੰਜਾਬ ਸ੍ਰ. ਸੰਗਤ ਸਿੰਘ ਗਿਲਜੀਆਂ ਨੇ ਵਣ ਭਵਨ ਮੋਹਾਲੀ ਵਿੱਚ ਅਚਨਚੇਤ ਕੀਤੀ ਚੈਕਿੰਗ

TeamGlobalPunjab
0 Min Read

ਮੋਹਾਲੀ: ਜੰਗਲਾਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅੱਜ ਅਚਾਨਕ ਵਣ ਭਵਨ ਮੋਹਾਲੀ ਵਿੱਚ ਚੈਕਿੰਗ ਲਈ ਪਹੁੰਚੇ । ਜਿਥੇ ਕਈ ਅਫ਼ਸਰ ਡਿਊਟੀ ਤੋਂ ਗ਼ੈਰ-ਹਾਜ਼ਰ ਸਨ। ਗਿਲਜੀਆਂ ਨੇ ਕਿਹਾ ਕਿ ਡਿਊਟੀ ਦੌਰਾਨ ਕੰਮ ਵਿੱਚ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ।

Share this Article
Leave a comment