ਚੰਡੀਗੜ੍ਹ ਦੀ ਬਾਪੂਧਮ ਕਲੋਨੀ ਤੋਂ 12 ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਗਿਣਤੀ ਹੋਈ 87

TeamGlobalPunjab
1 Min Read

ਚੰਡੀਗੜ੍ਹ: ਬਾਪੂਧਾਮ ਵਿੱਚ ਸ਼ੁੱਕਰਵਾਰ ਸਵੇਰੇ ਹੀ ਸ਼ਹਿਰ ਵਿੱਚ 13 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਜਿਸ ਵਿੱਚ ਬਾਪੂਧਾਮ ਦੇ 12 ਅਤੇ ਸੈਕਟਰ 30 ਦਾ ਇੱਕ ਮਰੀਜ਼ ਸ਼ਾਮਲ ਹੈ। ਹੁਣ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 87 ਹੋ ਚੁੱਕੀ ਹੈ।

ਉਥੇ ਹੀ ਸਿਰਫ ਬਾਪੂਧਾਮ ਵਿੱਚ 40 ਤੋਂ ਜ਼ਿਆਦਾ ਮਰੀਜ਼ ਪਾਜ਼ਿਟਿਵ ਮਿਲ ਚੁੱਕੇ ਹਨ। ਮਰੀਜ਼ਾਂ ਵਿੱਚ ਸੈਕਟਰ 30 ਵਾਸੀ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ। ਹਾਲਾਂਕਿ ਬੱਚੇ ਦੀ ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਬਾਪੂਧਾਮ ਦੇ 2 ਤੋਂ 9 ਸਾਲ ਦੇ 3 ਬੱਚਿਆਂ ਸਣੇ 17 ਸਾਲ ਤੋਂ 40 ਸਾਲ ਦੇ ਮਰੀਜ਼ ਸ਼ਾਮਲ ਹਨ।

Share This Article
Leave a Comment