ਕੋਰੋਨਾ ਵਾਇਰਸ: ਸਪਾਇਸ ਜੈਟ ਏਅਰਲਾਈਨਜ਼ ਵਲੋਂ ਉਡਾਣਾਂ ਰੱਦ!

TeamGlobalPunjab
1 Min Read

ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਸਪਾਇਸ ਜੈਟ ਏਅਰਲਾਈਨਜ਼ ਨੇ ਆਪਣੀ ਅੰਮ੍ਰਿਤਸਰ ਤੋਂ ਦੁਬਈ ਵਿਚਕਾਰ ਉਡਾਣ ਰਦ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਇਹ ਉਡਾਣ ਹੁਣ 22 ਅਪ੍ਰੈਲ ਤੱਕ ਬੰਦ ਰਹੇਗੀ । ਦਸਣਯੋਗ ਹੈ ਕਿ ਅਜ ਵੀ ਇਸ ਉਡਾਣ ਵਿੱਚ ਮਾਤਰ 6 ਵਿਅਕਤੀਆਂ ਨੇ ਸਫਰ ਕੀਤਾ ।
ਰਿਪੋਰਟਾਂ ਅਨੁਸਾਰ ਇਸ ਉਡਾਣ ਵਿੱਚ ਭਾਰਤ ਵਲੋਂ 15 ਅਪ੍ਰੈਲ ਤੱਕ ਸਾਰੇ ਵੀਜਾ ਰਦ ਕੀਤੇ ਹੋਣ ਕਾਰਨ ਕਿਸੇ ਵੀ ਭਾਰਤੀ ਨੂੰ ਸਫਰ ਨਹੀਂ ਕਰਨ ਦਿੱਤਾ ਗਿਆ ।

Share this Article
Leave a comment