ਕੋਰੋਨਾ ਵਾਇਰਸ : ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁਰੂ ਕੀਤੀ ਨਵੀ ਮੁਹਿੰਮ

TeamGlobalPunjab
1 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਤੋਂ ਨਜਿੱਠਣ ਲਈ ਸੂਬਾ ਸਰਕਾਰਾਂ ਵਲੋਂ ਵੱਖ ਵੱਖ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਦਿੱਲੀ ਸਰਕਾਰ ਵਲੋਂ ਵੀ ਆਪ੍ਰੇਸ਼ਨ ਸ਼ੀਲਡ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਰਾਜਧਾਨੀ ਦੇ 21 ਹੌਸਟਪੌਟ ਏਰੀਆ ਵਿੱਚ ਚਲਾਇਆ ਜਾਵੇਗਾ ।
ਦੱਸ ਦੇਈਏ ਕਿ ਇਸ ਦਾ ਐਲਾਨ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ । ਇਸ ਓਪਰੇਸ਼ਨ ਦੇ ਅਧੀਨ ਸਿਲਿੰਗ, ਹੋਮ ਕੁਆਰੰਟੀਨ, ਆਈਸੋਲੇਸ਼ਨ, ਸੇਨੇਟਾਈਜ਼ੇਸ਼ਨ ਅਤੇ ਡੋਰ ਟੂ ਡੋਰ ਸਰਵੇਖਣ ‘ਤੇ ਜ਼ੋਰ ਦਿੱਤਾ ਜਾਵੇਗਾ।ਆਪ੍ਰੇਸ਼ਨ ਸ਼ੀਲਡ ਦਾ ਮਤਲਬ ਹੈ :
S: ਸੀਲਿੰਗ ਆਫ ਏਰੀਆ
H : ਹੋਮ ਕੁਆਰੰਟੀਨ
I : ਆਈਸੋਲੇਸ਼ਨ ਆਫ ਇੰਫੈਕਟੇਡ ਮਰੀਜ਼
E : ਜਰੂਰੀ ਸੇਵਾਵਾਂ
L : ਲੋਕਲ ਸੇਨੇਟਾਈਜ਼ੇਸ਼ਨ
D : ਘਰ ਘਰ ਜਾ ਕੇ ਸਰਵੇਖਣ ਕਰਨਾ

- Advertisement -

Share this Article
Leave a comment