ਕੋਰੋਨਾਵਾਇਰਸ ਨੇ ਭਾਰਤ ਦੇ ਉਤਰਾਖੰਡ ‘ਚ ਵੀ ਦਿੱਤੀ ਦਸਤਕ!

TeamGlobalPunjab
1 Min Read

ਨਵੀਂ ਦਿੱਲੀ :ਕੋਰੋਨਾਵਾਇਰਸ ਨਾਲ ਜਿਥੇ ਪੂਰੀ ਦੁਨੀਆ ਚ ਹਾਹਾਕਾਰ ਮਚ ਗਈ ਹੈ ਉਥੇ ਹੀ ਇਸ ਨੇ ਭਾਰਤ ਵਿਚ ਵੀ ਪੂਰੀ ਤਰ੍ਹਾਂ ਪਰ ਪਸਾਰ ਲਏ ਹਨ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਲੋਂ ਭਾਰਤ ਚ ਮਰੀਜ਼ਾ ਦੇ ਠੀਕ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਦਸ ਦੇਈਏ ਕਿ ਕੋਰੋਨਾਵਾਇਰਸ ਨੇ ਭਾਰਤ ਦੇ ਉਤਰਾਖੰਡ ਇਲਾਕੇ ਚ ਵੀ ਦਸਤਕ ਦੇ ਦਿੱਤੀ ਹੈ। ਰਿਪੋਰਟਾਂ ਮੁਤਾਬਿਕ ਐੱਫ ਆਰ ਆਈ ਦੇ ਇੱਕ ਟਰੇਨੀ ਵਿਅਕਤੀ ਨੂੰ ਕੋਰੋਨਾਵਾਇਰਸ ਹੋਣ ਦਾ ਸ਼ੱਕ  ਜਤਾਇਆ ਗਿਆ ਹੈ।  ਇਹ ਵਿਅਕਤੀ 11 ਮਾਰਚ ਨੂੰ   ਇਟਲੀ ਤੋ  ਵਾਪਿਸ ਆਇਆ  ਸੀ। ਇਸ ਤੋਂ ਬਾਅਦ ਰਾਜ ਸਰਕਾਰ ਨੇ ਇਸ ਨੂੰ   ਮਹਾਂਮਾਰੀ  ਘੋਸਿਤ ਕਰ ਦਿੱਤਾ ਹੈ। ਦਸਣਯੋਗ ਹੈ ਕਿ ਦੇੇੇਸ਼਼ ਅੰਦਰ 31 ਮਾਰਚ ਤਕ ਸਕੂਲਾਂ ਦੇ ਨਾਲ ਨਾਲ ਕਈ ਹੋਰ ਅਦਾਰੇ ਬੰਦ  ਕਰ ਦਿੱਤੇ ਹਨ।

Share this Article
Leave a comment