ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਕੋ -ਇੰਚਾਰਜ ਵਜੋਂ ਹਟਾ ਦਿੱਤਾ ਹੈ।
ਹੁਣ ਡਾਕਟਰ ਸੰਦੀਪ ਪਾਠਕ ਨੂੰ ਪੰਜਾਬ ਮਾਮਲਿਆਂ ਦੇ ਕੋ ਇੰਚਾਰਜ ਦੇ ਤੌਰ ਤੇ ਲਾਇਆ ਗਿਆ ਹੈ। ਪਾਠਕ ਪਹਿਲਾਂ ਹੀ ਪਾਰਟੀ ਦੀ ਗੁਜਰਾਤ ਇਕਾਈ ਦੇ ਇੰਚਾਰਜ ਹਨ। ਜਰਨੈਲ ਸਿੰਘ ਪੰਜਾਬ ਇਕਾਈ ਦੇ ਇੰਚਾਰਜ ਬਣੇ ਰਹਿਣਗੇ।
‘ਆਪ’ ਨੇ ਰਾਘਵ ਚੱਢਾ ਨੂੰ ਪੰਜਾਬ ਇਕਾਈ ਦੇ ਕੋ -ਇੰਚਾਰਜ ਵਜੋਂ ਹਟਾਇਆ।

Leave a Comment
Leave a Comment