By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > ਤਕਨੀਕ > ਹੁਣ ਬਿਨਾਂ ਇੰਟਰਨੈੱਟ ਦੇ ਚੱਲੇਗਾ Whatsapp, ਜਲਦ ਆ ਰਹੀ ਹੈ ਨਵੀਂ ਅਪਡੇਟ
ਤਕਨੀਕ

ਹੁਣ ਬਿਨਾਂ ਇੰਟਰਨੈੱਟ ਦੇ ਚੱਲੇਗਾ Whatsapp, ਜਲਦ ਆ ਰਹੀ ਹੈ ਨਵੀਂ ਅਪਡੇਟ

TeamGlobalPunjab
Last updated: August 2, 2019 7:16 pm
TeamGlobalPunjab
Share
1 Min Read
SHARE

ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ Whatsapp ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਤੋਂ ਬਾਅਦ ਤੁਹਾਨੂੰ ਵਾਟਸਐਪ ਚਲਾਉਣ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਪਵੇਗੀ। ਫੀਚਰ ਰੋਲ ਆਊਟ ਹੋਣ ਤੋ ਬਾਅਦ ਯੂਜ਼ਰ ਵਾਟਸਐਪ ਦੇ ਡੈਸਕਟਾਪ ਵਰਜ਼ਨ ਨੂੰ ਫੋਨ ‘ਚ
ਇੰਨਟਰਨੈੱਟ ਨਾ ਹੋਣ ‘ਤੇ ਵੀ ਚਲਾ ਸਕੋਗੇ। ਵਾਟਸਐਪ ਦੇ ਅਪਡੇਟ ਨੂੰ ਟਰੈਕ ਕਰਨ ਵਾਲੀ ਵੈਬਸਾਈਟ WABetaInfo ਨੇ ਇਸ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਕਿ ਵਾਟਸਐਪ ਇੱਕ ਯੂਨੀਵਰਸਲ ਵਿੰਡੋਜ਼ ਪਲੈਟਫਾਰਮ ਬਨਾ ਰਿਹਾ ਹੈ ਜੋ ਕਿ ਯੂਜ਼ਰਸ ਦਾ ਫੋਨ ਬੰਦ ਹੋਣ ਦੀ ਸਥਿਤੀ ‘ਚ ਵੀ ਕੰਮ ਕਰੇਗਾ।

And yes, in according to my rumor, UWP + the new multi platform system = you can use WhatsApp UWP on your PC if your phone (Android, iOS or Windows Phone) is off. https://t.co/PgNZTnOxlj

— WABetaInfo (@WABetaInfo) July 26, 2019

Whatsapp ਯੂਜ਼ਰ ਜਲਦ ਹੀ ਆਪਣੇ Whatsapp ਅਕਾਊਂਟ ਨੂੰ ਮਲਟੀਪਲ ਡਿਵਾਈਸਿਜ਼ ‘ਤੇ ਇਸਤੇਮਾਲ ਕਰ ਸਕਣਗੇ। ਸੌਖੇ ਸ਼ਬਦਾਂ ‘ਚ ਸਮਝਾਈਏ ਤਾਂ ਜੇਕਰ ਤੁਸੀਂ ਆਪਣੇ iphone ‘ਤੇ ਆਪਣੇ ਅਕਾਊਂਟ ਨੂੰ ਐਕਸੈੱਸ ਕਰ ਰਹੇ ਹੋ ਤਾਂ ਤੁਸੀਂ ਉਹ ਅਕਾਊਂਟ iPad ਅਤੇ ਆਪਣੇ ਲੈਪਟਾਪ ‘ਤੇ ਵੀ ਇਸਤੇਮਾਲ ਕਰ ਸਕੋਗੇ। ਇਸ ਸਿਸਟਮ ਦੀ ਖਾਸ ਗੱਲ ਇਹ ਹੈ ਕਿ Whatsapp Web ਤੋਂ ਅਲੱਗ, ਇਸ ਵਿਚ ਤੁਹਾਨੂੰ ਐਕਟਿਵ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਨਹੀਂ ਪਵੇਗੀ।

ਇਸ ਦੇ ਨਾਲ ਹੀ ਐਪ, ਯੂਨੀਵਰਸਲ ਵਿੰਡੋਜ਼ ਪਲੈਟਫਾਰਮ (UWP) ‘ਤੇ ਵੀ ਕੰਮ ਕਰ ਰਹੀ ਹੈ। ਇਸ ਨਾਲ ਯੂਜ਼ਰ ਫੋਨ ਐਪ ਹੋਣ ‘ਤੇ ਵੀ ਐਪ ਨੂੰ ਆਪਣੇ ਪਰਸਨਲ ਕਪੂਟੇਰਸ ‘ਤੇ ਇਸਤੇਮਾਲ ਕਰ ਸਕਣਗੇ।

TAGGED:Tech Updatetechnology newsUniversal Windows PlatformUWPwhatsappwhatsapp accountWhatsApp New VersionWhatsApp WebWhatsApp without Phone
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Breaking Top Newsਸੰਸਾਰਤਕਨੀਕ

ਟਵਿੱਟਰ ਦੀ ‘ਨੀਲੀ ਚਿੜੀ’ ਨੂੰ ਮਿਲਿਆ ਨਵਾਂ ਮਾਲਕ, ਜਾਣੋ ਕਿੰਨੇ ਚ ਹੋਇਆ ਸੌਦਾ?

March 22, 2025
ਜੀਵਨ ਢੰਗਤਕਨੀਕ

iPhone 11 ਲਾਂਚ ਹੁੰਦੇ ਹੀ iPhone X ਸਣੇ ਪੁਰਾਣੇ ਮਾਡਲਾਂ ਦੀਆਂ ਕੀਮਤਾਂ ‘ਚ ਹੋਈ ਵੱਡੀ ਕਟੌਤੀ

September 12, 2019
ਸੰਸਾਰਤਕਨੀਕ

ਹੈਕਰਸ ਨੇ ਫੇਸਬੁੱਕ ‘ਤੇ ਹਮਲਾ ਕਰ ਲੀਕ ਕੀਤਾ ਹਜ਼ਾਰਾਂ ਯੂਜ਼ਰਸ ਦਾ ਡਾਟਾ

March 12, 2019
Businessਤਕਨੀਕ

Sensex Closing Bell : ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਨੇ ਤੋੜਿਆ 700 ਅੰਕ, ਨਿਵੇਸ਼ਕਾਂ ਨੂੰ 3 ਲੱਖ ਕਰੋੜ ਦਾ ਘਾਟਾ

January 10, 2023
Welcome Back!

Sign in to your account

Username or Email Address
Password

Lost your password?