ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ Whatsapp ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਤੋਂ ਬਾਅਦ ਤੁਹਾਨੂੰ ਵਾਟਸਐਪ ਚਲਾਉਣ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਪਵੇਗੀ। ਫੀਚਰ ਰੋਲ ਆਊਟ ਹੋਣ ਤੋ ਬਾਅਦ ਯੂਜ਼ਰ ਵਾਟਸਐਪ ਦੇ ਡੈਸਕਟਾਪ ਵਰਜ਼ਨ ਨੂੰ ਫੋਨ ‘ਚ ਇੰਨਟਰਨੈੱਟ ਨਾ ਹੋਣ ‘ਤੇ ਵੀ ਚਲਾ ਸਕੋਗੇ। …
Read More »