Home / Featured Videos / ਵੋਟਾਂ ਮੰਗਣ ਸਮੇਂ ਸੰਨੀ ਦਿਓਲ ਦੀਆਂ ਅੱਖਾਂ ‘ਚੋਂ ਕਿਉਂ ਆਏ ਹੰਝੂ ?..

ਵੋਟਾਂ ਮੰਗਣ ਸਮੇਂ ਸੰਨੀ ਦਿਓਲ ਦੀਆਂ ਅੱਖਾਂ ‘ਚੋਂ ਕਿਉਂ ਆਏ ਹੰਝੂ ?..

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਅਦਾਕਾਰ ਸਨੀ ਦਿਓਲ ਨੇ ਪਠਾਨਕੋਟ ਦੇ ਨਜ਼ਦੀਕ ਸੈਫਦੀਪੁਰ ‘ਚ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਦੁਖ ਦਰਦ ਨੂੰ ਸਮਝਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮੱਦਦ ਲਈ ਉਹ ਤਿਆਰ ਹਨ।

ਓਧਰ ਦੂਜੇ ਪਾਸੇ ਸ਼ਹੀਦ ਪਰਿਵਾਰਾਂ ਵਲੋਂ ਸਮਾਗਮ ‘ਚ ਭਾਜਪਾ ਸਪਰਥਕਾਂ ਵਲੋਂ ਬੀ.ਜੇ.ਪੀ ਜਿੰਦਾਬਾਦ ਅਤੇ ਸੰਨੀ ਦਿਓਲ ਜਿੰਦਾਬਾਦ ਦੇ ਲਗਾਏ ਗਏ ਨਾਅਰਿਆਂ ‘ਤੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।

ਚੋਣਾਂ ਦੌਰਾਨ ਲੀਡਰਾਂ ਵਲੋਂ ਅਕਸਰ ਹੀ ਇਸ ਤਰ੍ਹਾਂ ਦੇ ਵਾਅਦੇ ਕਰਦੇ ਹਨ।ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਵਲੋਂ ਸ਼ਹੀਦਾਂ ਦੇ ਨਾਮ ‘ਤੇ ਆਪਣਾ ਚੋਣ ਪ੍ਰਚਾਰ ਕਰਨਾ ਕਿੰਨਾ ਕੁ ਸਹੀ ਹੈ?

Check Also

ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਨੇ ਕਰਤਾ ਨਵਾਂ ਕਾਰਾ ? ਸਿੱਧੂ ਦੀ 75-25 ਵਾਲੀ ਗੱਲ ਹੋਗੀ ਸੱਚੀ !..

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ …

Leave a Reply

Your email address will not be published. Required fields are marked *