ਲੌਕ ਡਾਉਨ ਵਿੱਚ ਫਿਰ ਹੋਇਆ ਵਾਧਾ! ਖੁੱਲ ਸਕਣਗੇ ਮਾਲ? ਆਨਲਾਕ ਸ਼ੁਰੂ!

TeamGlobalPunjab
1 Min Read

ਨਵੀਂ ਦਿੱਲੀ: ਲੌਕ ਡਾਉਣ ਵਿੱਚ ਅਜ ਇਕ ਵਾਰ ਫਿਰ ਸਰਕਾਰ ਨੇ ਦੇਸ਼ ਵਿੱਚ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ 30 ਜੂਨ ਤੱਕ ਜਾਰੀ ਰਖਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ , ਇਸ ਵਾਰ ਸਰਕਾਰ ਨੇ ਕੰਨਟੇਨਰ ਜ਼ੋਨ ਨੂੰ ਛੱਡ ਕੇ ਹੋਰ ਥਾਵਾਂ ‘ਤੇ ਮਾਲ ਅਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ 8 ਜੂਨ ਨੂੰ ਮਾਲ ਅਤੇ ਰੈਸਟੋਰੈਂਟ ਖੋਲ੍ਹੇ ਜਾਣਗੇ।

ਗ੍ਰਹਿ ਮੰਤਰਾਲੇ (ਐਮਐਚਏ) ਨੇ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਨੂੰ ਮੁੜ ਖੋਲ੍ਹਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ ਨਿਰਦੇਸ਼ 1 ਜੂਨ, 2020 ਤੋਂ ਲਾਗੂ ਹੋਣਗੇ ਅਤੇ 30 ਜੂਨ, 2020 ਤੱਕ ਲਾਗੂ ਰਹਿਣਗੇ।

Share this Article
Leave a comment