ਬਾਦਲ ਪਰਿਵਾਰ ਨੇ ਵੋਟ ਪਾਉਣ ਤੋਂ ਬਆਦ ਤਸਵੀਰਾਂ ਕੀਤੀਆਂ ਸਾਂਝੀਆਂ

TeamGlobalPunjab
0 Min Read

ਚੰਡੀਗੜ੍ਹ – ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾਉਣ ਤੋਂ ਬਾਅਦ ਪੋਤੀ ਨਾਲ ਤਸਵੀਰ ਕੀਤੀ ਸਾਂਝੀ।

ਬਿਕਰਮ ਮਜੀਠੀਆ ਨੇ ਵੀ ਪਾਈ ਵੋਟ , ਮੇੈੰਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਵੋਟ ਕਰਨ ਤੋਂ ਬਾਅਦ ਤਸਵੀਰਾਂ ਸਾਂਝੀਆਂ ਕੀਤੀਆਂ।

 

- Advertisement -

 

 

 

- Advertisement -
Share this Article
Leave a comment