Home / News / ਪੰਜਾਬ ਸਰਕਾਰ ਨੇ  ਅਫ਼ਸਰਾਂ ਤੋਂ ਲੈ ਕੇ ਕਈ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ  ਅਫ਼ਸਰਾਂ ਤੋਂ ਲੈ ਕੇ ਕਈ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ  ਅਫ਼ਸਰਾਂ ਤੋਂ ਲੈ ਕੇ ਕਈ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। ਹਾਲਾਂਕਿ ਕੱਲ੍ਹ ਹੀ ਤਬਾਦਲਿਆਂ ’ਤੇ ਰੋਕ ਲਾਈ ਗਈ ਸੀ। ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਤੇ ਹੋਰ ਵਿਭਾਗਾਂ ਵਿਚ ਤਬਾਦਲੇ ਕੀਤੇ ਗਏ ਹਨ। ਇਸ ਵਿਚ ਕਈ ਇੰਜੀਨੀਅਰ ਤੇ ਅਫਸਰ ਸ਼ਾਮਲ ਹਨ।  

Check Also

ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਨੇ ਖੱਟਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ …

Leave a Reply

Your email address will not be published. Required fields are marked *