Home / News / ਜੇਲ੍ਹ ਚ ਬੰਦ ਗੁਰੂ ਦੇ ਸਿੱਖ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਰਾਮੂਵਾਲੀਆ ਕਿ ਲਗੇ ਰੋਣ! ਘਰ ਦੇ ਹਾਲਾਤ ਦੇਖ ਬੋਲੇ ਸਿਰਫ ਸਿੱਖੀ ਦੀਆਂ ਫੋਕੀਆਂ ਟਾਰਾਂ ਮਾਰਦੇ ਨੇ !

ਜੇਲ੍ਹ ਚ ਬੰਦ ਗੁਰੂ ਦੇ ਸਿੱਖ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਰਾਮੂਵਾਲੀਆ ਕਿ ਲਗੇ ਰੋਣ! ਘਰ ਦੇ ਹਾਲਾਤ ਦੇਖ ਬੋਲੇ ਸਿਰਫ ਸਿੱਖੀ ਦੀਆਂ ਫੋਕੀਆਂ ਟਾਰਾਂ ਮਾਰਦੇ ਨੇ !

ਚੰਡੀਗੜ੍ਹ : ਪਿਛਲੇ 26 ਸਾਲ ਤੋਂ ਜੇਲ੍ਹ ਚ ਬੰਦ ਭਾਈ ਵਰਿਆਮ ਸਿੰਘ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਇਸ ਦੀ ਪੁਸ਼ਟੀ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਕੀਤੀ ਗਈ ਹੈ । ਇਸ ਮੌਕੇ ਰਾਮੂਵਾਲੀਆ ਨੇ ਫੇਸਬੂਕ ਜਰੀਏ ਨਾ ਸਿਰਫ ਭਾਈ ਵਰਿਆਮ ਸਿੰਘ ਦੀ ਜਿੰਦਗੀ ਦੇ ਪਲਾਂ ਦੀ ਵਿਥਿਆ ਸੁਣਾਈ ਬਲਕਿ ਖੁਦ ਵੀ ਭਾਵੁਕ ਹੋ ਗਏ । ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਮੌਤ ਆਪਣੇ ਘਰ ਵਿਖੇ ਦਿਲ ਦਾ ਦੌਰਾ ਪੇਂ ਕਾਰਨ ਹੋਈ ਹੈ ।

26 ਸਾਲ ਜੇਲ੍ਹ ਕਟਣ ਵਾਲੇ ਸਿੱਖ ਕੈਦੀ ਭਾਈ ਵਰਿਆਮ ਸਿੰਘ ਨਹੀਂ ਰਹੇ ਰਾਮੂਵਾਲੀਆਂ ਸਾਬ ਨੇ ਰੋ ਰੋ ਸੁਣਾਈ ਭਾਈ ਸਾਹਿਬ ਦੀ ਰਿਹਾਈ ਕਿਵੇਂ ਹੋਈ ਤੁਸੀਂ ਵੀ ਰੋ ਪਵੋ ਗਏ – ਪੇਜ ਨੂੰ ਲਾਇਕ Like page follow ਜਰੂਰ ਕਰੋ ਜੀ

Posted by Jorawar TV on Monday, May 25, 2020

ਰਾਮੂਵਾਲੀਆਂ ਨੇ ਦਸਿਆ ਕਿ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਨੂੰ ਰਿਹਾਅ ਕਰਨ ਦਾ ਮਨ ਬਣਾਇਆ ਸੀ ਕਿ ਉਨ੍ਹਾਂ ਨੇ ੩੦ ਬੰਦੇ ਰਿਹਾਅ ਕਰਨੇ ਹਨ । ਜਿਸ ਤੋਂ ਮੁਖ ਮੰਤਰੀ ਨੇ ਮਨ ਕਰ ਦਿੱਤਾ ਸੀ । ਰਾਮੂਵਾਲੀਆ ਅਨੁਸਾਰ ਜਦੋ ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ ਨੂੰ ਤਾਂ ਰਿਹਾਅ ਕਰਨਾ ਹੀ ਹੈ ਤਾਂ ਮੁਖ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਸਿੱਖ ਤਾਂ ਨਹੀਂ ਤਾਂ ਉਸ ਦੀ ਮਨਜ਼ੂਰੀ ਮਿਲ ਗਈ । ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ।

Check Also

Breaking News : ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ

ਕਾਨਪੁਰ : ਕਾਨਪੁਰ ‘ਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ …

Leave a Reply

Your email address will not be published. Required fields are marked *