Home / News / ਕੋਰੋਨਾ ਵਾਇਰਸ : ਗਿਪੀ ਗਰੇਵਾਲ ਨੇ ਫਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ

ਕੋਰੋਨਾ ਵਾਇਰਸ : ਗਿਪੀ ਗਰੇਵਾਲ ਨੇ ਫਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ

ਜਲੰਧਰ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਜਿਥੇ ਹੋਰ ਕਾਰਜ ਠੱਪ ਹੋ ਗਏ ਹਨ ਉਥੇ ਹੀ ਇਸ ਦਾ ਪ੍ਰਭਾਵ ਫਿਲਮ ਇੰਡਸਟਰੀ ਤੇ ਪੈਣਾ ਵੀ ਸੁਭਾਵਿਕ ਹੀ ਸੀ|
ਸਰਕਾਰ ਵਲੋਂ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਹਰ ਕਿਸੇ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ| ਇਸ ਨੂੰ ਧਿਆਨ ਵਿਚ ਰੱਖਦਿਆਂ ਪ੍ਰਸਿੱਧ ਅਦਾਕਾਰ ਗਿਪੀ ਗਰੇਵਾਲ ਨੇ ਵੀ ਆਪਣੀ ਫਿਲਮ ਪੋਸਤੀ ਦੀ ਸ਼ੂਟਿੰਗ ਮੁਲਤਵੀ ਕਰ ਦਿਤੀ ਹੈ | ਦੱਸ ਦੇਈਏ ਕਿ ਇਸ ਸੰਬੰਧੀ ਜਾਣਕਾਰੀ ਗਿਪੀ ਨੇ ਆਪਣੇ ਇੰਸਟਾਗ੍ਰਾਮ ਰਹੀ ਦਿਤੀ ਹੈ. ਉਨ੍ਹਾਂ ਨੇ ਬਾਕਾਇਦਾ ਵੀਡੀਓ ਵੀ ਪਾਈ ਹੈ ਅਤੇ ਲੋਕ ਨੂੰ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਹੈ| ਇਥੇ ਹੀ ਬਸ ਨਹੀਂ ਗਿਪੀ ਗਰੇਵਾਲ ਦੀ ਦੂਜੀ ਫਿਲਮ ਮਾਂ ਦੀ ਸ਼ੂਟਿੰਗ ਵੀ ਮੁਲਤਵੀ ਕਰਾਰ ਦਿਤੀ ਗਈ ਹੈ| ਦੱਸਣਯੋਗ ਹੈ ਕਿ ਗਿਪੀ ਦੀ ਇਸ ਫਿਲਮ ਵਿਚ ਗਿਪੀ ਗਰੇਵਾਲ , ਬੱਬਲ ਰਾਏ , ਆਰੂਸ਼ੀ ਸ਼ਰਮਾ , ਦਿਵਿਆ ਦੱਤਾ , ਰਾਣਾ ਰਣਬੀਰ ਅਤੇ ਹੋਰ ਕਈ ਦਿਗਜ ਅਦਾਕਾਰ ਕਮ ਕਰ ਰਹੇ ਹਨ|

Check Also

ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ 150 ਲੋਕ ਸੰਕਰਮਿਤ: ਰਿਪੋਰਟ

ਰਿਆਦ: ਸਾਊਦੀ ਅਰਬ ਵੱਲੋਂ ਆਪਣਾ ਪਹਿਲਾ ਮਾਮਲਾ ਦਰਜ ਕੀਤੇ ਜਾਣ ਤੋਂ ਛੇ ਹਫ਼ਤਿਆਂ ਤੋਂ ਜ਼ਿਆਦਾ …

Leave a Reply

Your email address will not be published. Required fields are marked *