Home / ਮਨੋਰੰਜਨ / ਇੱਕ ਵਾਰ ਫਿਰ ਬੁਰੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਟਰੋਲ ਹੋਈ ਪ੍ਰਿਆ ਪ੍ਰਕਾਸ਼, ਕੀਤੀ ਵੱਡੀ ਗਲਤੀ !..

ਇੱਕ ਵਾਰ ਫਿਰ ਬੁਰੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਟਰੋਲ ਹੋਈ ਪ੍ਰਿਆ ਪ੍ਰਕਾਸ਼, ਕੀਤੀ ਵੱਡੀ ਗਲਤੀ !..

ਪਿਛਲੇ ਸਾਲ ਅੱਖ ਮਾਰਨ ਵਾਲੀ ਵੀਡੀਓ ਕਾਰਨ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਸੋਸ਼ਲ ਮੀਡਿਆ ਉੱਤੇ ਬੁਰੀ ਤਰ੍ਹਾਂ ਟਰੋਲ ਹੋ ਰਹੀ ਹੈ। ਇੰਸਟਾਗਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਯੂਜ਼ਰਸ ਨੇ ਉਸ ਨੂੰ ਜਮ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਖਬਰ ਹੈ ਕਿ ਆਪਣੀ ਪੋਸਟ ‘ਤੇ ਕਾਪੀ – ਪੇਸਟ ਕੈਪਸ਼ਨ ਲਿਖਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਟਰੋਲ ਹੋਣਾ ਪੈ ਰਿਹਾ ਹੈ।

View this post on Instagram

Beauties Celebrating love with @Fasih_Perfumes. @snehaullal @kritivermaofficial @priya.p.varrier Introducing New Touch of French & Arabian Perfumes from Middle East. Designed for Men & Women for every Occasion. EAU DE PARFUM(100 ML), Perfume Spray(120 ML), French Fragrance Oil(15ML), Roll-On(8ML), Traveller Perfumes(30ML). FASIH PERFUMES Fragrances available Online at : Flipkart,Amazon and Snapdeal. Distribution Enquiry : +91 7506219202 For More Information Login to www.fasihperfumes.com Ad Agency: Pixelarabia.org Photographer: Sarath Shetty Director: Manish Kumar Creative: MD. Sohrab Ali Stylist: BienMode Makeup: Anjali Verma #FasihPefumes #GlobalBrandAmbassador #Fragrances #OudPerfumes #HalalPerfumes #Vegan  #Crueltyfree #WearYourScent #PerfumeLovers #Luxury #ArabianPerfumes #OudFragrance  #FrenchPerfumes #PerfumeForMen #PerfumesForWomen #MenFragrances #Scent #Amazon #Flipkart #SnapDeal

A post shared by Priya Prakash Varrier💫 (@priya.p.varrier) on

ਖਬਰ ਹੈ ਕਿ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਇਸ ਕੰਟੇਂਟ ਨੂੰ ਬਿਨਾਂ ਪੜੇ ਹੀ ਆਪਣੇ ਇੰਸਟਾਗਰਾਮ ‘ਤੇ ਸਾਂਝਾ ਕਰ ਦਿੱਤਾ । ਜਿਸ ਵਿੱਚ ਕੰਪਨੀ ਵੱਲੋਂ ਫੋਟੋ ਲਈ ਲਿਖੀ ਗੱਲ ਯਾਨੀ ‘ਇਹ ਫੇਸਬੁੱਕ ਅਤੇ ਇੰਸਟਾਗਰਾਮ ਦੇ ਲਈ’ ਸਾਫ਼ ਨਜ਼ਰ ਆ ਰਹੀ ਸੀ । ਸੋਸ਼ਲ ਮੀਡਿਆ ਯੂਜਰਸ ਨੇ ਉਨ੍ਹਾਂ ਦੀ ਇਸ ਪੋਸਟ ਅਤੇ ਕੈਪਸ਼ਨ ਨੂੰ ਨੋਟਿਸ ਕਰਨ ਵਿੱਚ ਜ਼ਰਾ ਵੀ ਦੇਰ ਨਹੀਂ ਲਗਾਈ ਅਤੇ ਪ੍ਰਿਆ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।



ਇੱਕ ਸੋਸ਼ਲ ਮੀਡਿਆ ਯੂਜ਼ਰ ਨੇ ਲਿਖਿਆ ਟਰੋਲ ਹੋਣ ਦਾ ਕਰਿਏਟਿਵ ਤਰੀਕਾ ਉਥੇ ਹੀ ਦੂੱਜੇ ਨੇ ਲਿਖਿਆ , ਪੋਸਟ ਸ਼ੇਅਰ ਕਰਵ ਤੋਂ ਪਹਿਲਾਂ ਪੜ੍ਹੋ । ਹਾਲਾਂਕਿ ਕੁੱਝ ਸਮੇਂ ਬਾਅਦ ਪ੍ਰਿਆ ਪ੍ਰਕਾਸ਼ ਨੇ ਆਪਣੀ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ ਅਤੇ ਫਿਰ ਦੁਬਾਰਾ ਪੋਸਟ ਕੀਤੀ ਪਰ ਯੂਜ਼ਰਸ ਨੇ ਉਨ੍ਹਾਂ ਦੀ ਪੁਰਾਣੀ ਪੋਸਟ ਦਾ ਸਕਰੀਨਸ਼ਾਟ ਲੈ ਲਿਆ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ ।

Check Also

ਵਿਵਾਦਾਂ ‘ਚ ਘਿਰੇ ਸਿੱਧੂ ਮੂਸੇਵਾਲਾ, ਨਵੇਂ ਗਾਣੇ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਰੀ ਸੱਟ..

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬੀ ਫਿਲਮ ਅੜਬ ਜੱਟੀ ਲਈ ਗਾਇਆ ਗੀਤ ਵਿਵਾਦਾਂ ਵਿੱਚ …

Leave a Reply

Your email address will not be published. Required fields are marked *