ਵਿਆਹ ਦੇ ਬੰਧਨ ਬੱਝੇ ਯੁਵਰਾਜ ਹੰਸ, ਦੇਖੋ ਵਿਆਹ ਦੀਆਂ ਕੁਝ ਖਾਸ ਤਸਵੀਰਾਂ ਤੇ ਵੀਡੀਓ

Global Team
1 Min Read

ਪੰਜਾਬੀ ਫਿਲਮ ਜਗਤ ਦੇ ਦੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਯੁਵਰਾਜ ਹੰਸ ਦਾ ਵਿਆਹ ਬੀਤੇ ਦਿਨ ਉਸ ਦੀ ਪ੍ਰੇਮਿਕਾ ਤੇ ਟੀਵੀ ਕਲਾਕਾਰ ਮਾਨਸੀ ਸ਼ਰਮਾ ਨਾਲ ਹੋ ਗਿਆ।
yuvraj mansi wedding
ਪੰਜਾਬ ਦੇ ਰਾਜ ਗਾਇਕ ਹੰਸ ਦੇ ਘਰ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਅਤੇ ਰਾਤ ਨੂੰ ਪਾਰਟੀ ਕੀਤੀ ਗਈ।
yuvraj mansi wedding
ਟੈਲੀਵਿਜ਼ਨ ਅਦਾਕਾਰਾ ਮਾਨਸੀ ਸ਼ਰਮਾ ਦਾ ‘ਮਰੀਅਮ ਖ਼ਾਨ ਰਿਪੋਰਟਿੰਗ ਲਾਈਫ’ ਨਾਂਅ ਦਾ ਸੀਰੀਅਲ ਕਾਫੀ ਮਸ਼ਹੂਰ ਰਿਹਾ ਸੀ।
yuvraj mansi wedding

ਗਾਇਕੀ ਤੋਂ ਇਲਾਵਾ ਯੁਵਰਾਜ ਹੰਸ ਵੀ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹਨ।
yuvraj mansi wedding
ਇੱਕ ਦਿਨ ਪਹਿਲਾਂ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਇਸ ਜੋੜੇ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਸਨ, ਜਿਸ ਵਿਚ ਜ਼ਿਆਦਾਤਰ ਤਸਵੀਰਾਂ ਮਾਨਸੀ ਦੀਆਂ ਸਨ, ਜਿਸ ਵਿੱਚ ਉਹ ਮਹਿੰਦੀ ਲਗਾ ਰਹੀ ਹੈ ਤੇ ਮਹਿੰਦੀ ਨਾਲ ਹੀ ਉਸ ਨੇ ਆਪਣੇ ਹੱਥਾਂ ’ਤੇ ਯੁਵਰਾਜ ਹੰਸ ਦੀ ਤਸਵੀਰ ਬਣਾਈ ਹੋਈ ਸੀ।

Video Player
Share This Article
Leave a Comment