ਨਿਊਜ਼ ਡੈਸਕ: ਕੁਝ ਦੇਰ ਪਹਿਲਾਂ ਨੈਸ਼ਨਲ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਤੇ ਉਸ ਦੇ ਭਰਾ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਹਨ ਅਤੇ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਇਸ ਖਬਰ ਨੂੰ ਫੇਕ ਦੱਸਦਿਆਂ ਨਿਸ਼ਾ ਦਹੀਆ ਨੇ ਕਿਹਾ ਕਿ ਉਹ ਬਿਲਕੁਲ ਠੀਕ-ਠਾਕ ਹੈ ਅਤੇ ਉਹ ਨੈਸ਼ਨਲ ਖੇਡਣ ਵਾਸਤੇ ਗੌਂਡਾ ਆਈ ਹੋਈ ਹੈ। ਉਸ ਨੇ ਵੀਡੀਓ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।
https://www.instagram.com/p/CWGNBcnJ4iA/?utm_source=ig_embed&utm_campaign=embed_video_watch_again
ਉਲਝਣ ਨੂੰ ਦੂਰ ਕਰਨ ਲਈ, ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਨਿਸ਼ਾ ਨਾਲ ਆਪਣੀ ਇੱਕ ਤਸਵੀਰ ਟਵੀਟ ਕਰਕੇ ਕਿਹਾ, ‘ਉਹ ਜ਼ਿੰਦਾ ਹੈ।’
She is alive 🙏🏻 #nishadhaiya #fakenwes pic.twitter.com/6ohMK1bWxG
— Sakshee Malikkh (@SakshiMalik) November 10, 2021