ਚੰਡੀਗੜ੍ਹ – ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਪੋਸਟ ਕਰਕੇ ਆਪਣੀ ‘ਦਿਲ ਦੀ ਗੱਲ’ ਕਹੀ ਹੈ। ਉਨ੍ਹਾਂ ਪੋਸਟ ਤੇ ਲਿਖਿਆ ਹੈ ‘Honest lies in honest toil…’
Honour lies in honest toil… pic.twitter.com/I7Ee8rsvlm
— Navjot Singh Sidhu (@sherryontopp) February 9, 2022