ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਤੇ ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਇੱਕ ਸ਼ਬਦ ਕਾਰਨ ਵਿਵਾਦਾਂ ‘ਚ ਘਿਰ ਗਈ ਹੈ। ਸੋਸ਼ਲ ਮੀਡੀਆ ‘ਤੇ ਯੁਵਿਕਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਟਵਿੱਟਰ ‘ਤੇ #ArrestYuvikaChoudhary ਟਰੈਂਡ ਕਰ ਰਿਹਾ ਹੈ। ਯੁਵਿਕਾ ਚੌਧਰੀ ਨੇ ਆਪਣੇ ਇਕ vlog (ਵੀਡੀਓ ਲੌਗ) ਵਿਚ ਹਰਿਜਨ ਭਾਈਚਾਰੇ …
Read More »