ਭੁਬਨੇਸ਼ਵਰ : ਲਖੀਮਪੁਰ ਖੇੜੀ ਹਿੰਸਾ ਦੀ ਘਟਨਾ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਇਸੇ ਦੇ ਚਲਦਿਆਂ ਅਜੇ ਮਿਸ਼ਰਾ ਨੂੰ ਹਰ ਥਾਂ ਤਿੱਖੇ ਵਿਰੋਧ ਨੂੰ ਝੱਲਣਾ ਪੈ ਰਿਹਾ ਹੈ । ਐਤਵਾਰ ਨੂੰ ਭੁਬਨੇਸ਼ਵਰ ਦੌਰੇ ’ਤੇ ਗਏ ਕੇਂਦਰੀ …
Read More »