-ਅਵਤਾਰ ਸਿੰਘ ਆਬਾਦੀ ਦਾ ਗਣਿਤ ਹਮੇਸ਼ਾ ਦੁਨੀਆ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਅੱਜ ਵਧਦੀ ਆਬਾਦੀ ਦਾ ਸੰਕਟ ਦੁਨੀਆ ਲਈ ਵੱਡੀ ਚੁਣੌਤੀ ਬਣ ਚੁੱਕਿਆ ਹੈ। ਇਸ ਬਾਰੇ ਵਿਗਿਆਨਿਕ ਪ੍ਰੋ ਫਰੈਂਕ ਫ਼ੇਨਰ ਨੇ ਇਕ ਦਹਾਕਾ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਮਨੁੱਖੀ ਵੱਧ ਰਹੀ ਜਨਸੰਖਿਆ ਅਤੇ ਕੁਦਰਤੀ ਸਾਧਨਾ ਦੀ …
Read More »