Breaking News

Tag Archives: women rights

ਸੁਚੇਤਕ ਸਕੂਲ ਦੇ ਵਿਦਿਆਥੀਆਂ ਵੱਲੋਂ ਖੇਡੇ ਦੋ ਨਾਟਕ, ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦਾ ਦੂਜਾ ਦਿਨ

ਚੰਡੀਗੜ੍ਹ – ਸੁਚੇਤਕ ਰੰਗਮੰਚ ਮੋਹਾਲੀ ਵਲੋਂ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਦੂਜੇ ਦਿਨ ਸਾਰਥਕ ਰੰਗਮੰਚ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਦੋ ਨਾਟਕ ਪੇਸ਼ ਕੀਤੇ ਗਏ. ਇਸ ਟੀਮ ਦਾ ਪਹਿਲਾ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਣ’ਨਾਟਕ ਖੇਡਿਆ ਗਿਆ, ਜੋ ਡਾ. ਗੁਰਮਿੰਦਰ …

Read More »

ਪਤਨੀ ਨੇ ਦੋਸਤਾਂ ਦੇ ਸਾਹਮਣੇ ਨੱਚਣ ਤੋਂ ਕੀਤੀ ਨਾਂਹ ਤਾਂ ਪਤੀ ਨੇ ਮੁੰਡਵਾ ਦਿੱਤਾ ਸਿਰ

ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ। ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ …

Read More »