ਬੀਜਿੰਗ: ਉੱਤਰੀ ਚੀਨ ‘ਚ ਇੱਕ ਅਜੀਬੋ ਗਰੀਬ ਵਜ੍ਹਾ ਕਾਰਨ ਸੁਨਾਮੀ ਆਉਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਸਥਿਤ ਇੱਕ ਵਾਟਰਪਾਰਕ ‘ਚ ਲੱਗੀ ਇੱਕ ਵੇਵ ਮਸ਼ੀਨ ‘ਚ ਖਰਾਬੀ ਆ ਗਈ ਜਿਸ ਕਾਰਨ ਸੁਨਾਮੀ ਵਰਗੀਆਂ 10 ਫੁੱਟ ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਇਨ੍ਹਾਂ ਤੇਜ ਲਹਿਰਾਂ ਨੇ ਪੂਲ ‘ਚ ਮੌਜੂਦ ਲੋਕਾਂ ਨੂੰ ਚੱਕ …
Read More »